ਸ੍ਰੀ ਫ਼ਤਹਿਗੜ੍ਹ ਸਾਹਿਬ/ 23 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ 6ਵੇਂ ਰਾਸ਼ਟਰੀ ਇੰਟਰਡਿਸਿਪਲਿਨਰੀ ਰਿਸਰਚ ਮੀਟ 2025 ਦੀ ਪ੍ਰੋਸੀਡਿੰਗਜ਼ ਪੁਸਤਕ ਲੋਕ ਅਰਪਣ ਕੀਤੀ ਗਈ।“ਬ੍ਰਿਜਿੰਗ ਡਿਸਿਪਲਿਨਜ਼, ਸ਼ੇਪਿੰਗ ਦ ਫਿਊਚਰ: ਦ ਪਾਵਰ ਆਫ ਕਾਲਾਬਰੇਟਿਵ ਰਿਸਰਚ” ਸਿਰਲੇਖ ਹੇਠ ਪ੍ਰਕਾਸ਼ਿਤ ਇਹ ਪੁਸਤਕ ਵਿਚਾਰ-ਵਟਾਂਦਰੇ ਦੌਰਾਨ ਪੇਸ਼ ਕੀਤੀਆਂ ਚੁਣੀਂਦਾ ਰਿਸਰਚ ਪੇਪਰਾਂ ਦਾ ਪੀਅਰ-ਰਿਵਿਊ ਕੀਤੇ ਹੋਇਆ ਸੰਕਲਨ ਹੈ ਜਿਸ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ।