ਸ੍ਰੀ ਫ਼ਤਹਿਗੜ੍ਹ ਸਾਹਿਬ/18 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਫਤਹਿ ਸਹੋਦਿਆ ਸਕੂਲ ਕੰਪਲੈਕਸ, ਦੇਸ਼ ਭਗਤ ਗਲੋਬਲ ਸਕੂਲ (ਡੀਬੀਜੀਐਸ) ਦੁਆਰਾ ਇੱਕ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 10 ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਰਚਨਾਤਮਕਤਾ ਅਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਦੋ- ਦੋ ਵਿਦਿਆਰਥੀਆਂ ਦੀ ਹਰੇਕ ਟੀਮ ਨੇ ‘ਸਮੁੰਦਰੀ ਸੰਸਾਰ’ ਥੀਮ ’ਤੇ ਆਧਾਰਿਤ ਸ਼ਾਨਦਾਰ ਫੇਸ ਪੇਂਟਿੰਗਾਂ ਬਣਾਈਆਂ।